ਅਖਾਣ / AKHAN

ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ

Baldan De Chori Hon Pichhon Jandara Laun Da Ki Laabh
ਅਰਥ · Meaning (Punjabi)
ਘਟਨਾ ਪਿੱਛੋਂ ਤਾਂ ਸਾਰੇ ਹੀ ਸਿਆਣੇ ਹੋ ਜਾਂਦੇ ਹਨ।
Literal Translation
What’s the use of guarding oxen after they are stolen?
English Meaning
Taking action too late is pointless.
English Equivalent
Closing the stable door after the horse has bolted.

Suggest a Correction

Add a Comment