ਅਖਾਣ / AKHAN

ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ

Billi Ne Sheenh Parhaaya Te Sheenh Billi Nu Khaan Aaya
ਅਰਥ · Meaning (Punjabi)
ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।
Literal Translation
The cat taught the lion, but the lion came to eat the cat.
English Meaning
Teaching the powerful can be dangerous.
English Equivalent
Don’t teach a tiger to hunt.

Suggest a Correction

Add a Comment