ਅਖਾਣ / AKHAN

ਭਾਰਾ ਬੂਟਾ ਹਮੇਸ਼ਾਂ ਨੀਵਾਂ ਹੁੰਦਾ ਹੈ॥

Bhara Boota Hameshan Neevan Hunda Hai
ਅਰਥ · Meaning (Punjabi)
ਗੁਣਵਾਨ ਬੰਦਾ ਸਦਾ ਨਿਵਿਆਂ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ।
Literal Translation
Heavy tree is always low.
English Meaning
The wise and accomplished remain humble.
English Equivalent
The higher the tree, the lower it bends.

Suggest a Correction

Add a Comment