ਅਖਾਣ / AKHAN

ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ

Bhukha taan saun vi nahi sakda, ohne hor ki karna hoya
ਅਰਥ · Meaning (Punjabi)
ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚੜੀ ਹੋਣ, ਤਾਂ ਤੀਜੇ ਸੁਲ੍ਹਾ-ਕਰਾਊ ਦੀ ਲੋੜ ਨਹੀਂ ਹੁੰਦੀ, ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
Literal Translation
A hungry person cannot even sleep, what else can he do
English Meaning
Hunger limits one’s abilities
English Equivalent
Starving men can’t rest

Suggest a Correction

Add a Comment