ਅਖਾਣ / AKHAN

ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ॥

Bhukhan Bharthu Ghattia Lagga Kaleje Don, Bhukhan Neend Na Je Koi Akhe Saun
ਅਰਥ · Meaning (Punjabi)
ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ।
Literal Translation
Hunger burns the heart, no sleep for the hungry.
English Meaning
Physical needs dominate over all else.
English Equivalent
Starving men have no rest.

Suggest a Correction

Add a Comment