ਅੱਤ ਭਲਾ ਨਾ ਬੋਲਣਾ। ਅੱਤ ਨਾ ਭਲੀ ਚੁੱਪ॥
Att Bhala Na Bolna. Att Na Bhali Chup
ਅਰਥ · Meaning (Punjabi)
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
Literal Translation
Speaking excessively is not good; silence is not always good
English Meaning
Extremes in behavior, whether talking or staying silent, are harmful
English Equivalent
Everything in moderation
