ਉਂਗਲੀ ਫੜ ਤੇ ਪਹੁੰਚਾ ਫੜਾ॥
Ungli phad te pahunchaa phada
ਅਰਥ · Meaning (Punjabi)
ਕਿਸੇ ਦੀ ਮਦਦ ਕਰੀਏ ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।
Literal Translation
Hold the finger, but he grabs the arm.
English Meaning
Take undue advantage of small favors.
English Equivalent
Give him an inch, he’ll take a mile.
