ਉਜੜੇ ਪਿੰਡ ਭੜੋਲਾ ਮਹਿਲ॥
Ujre pind bhrola mehal
ਅਰਥ · Meaning (Punjabi)
ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ ਤਾਂ ਮਾੜੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।
Literal Translation
In a ruined village, a grand mansion.
English Meaning
Grandeur is useless without people.
English Equivalent
A palace in the desert is meaningless.
