ਤਲਵਾਰ ਦਾ ਫੱਟ ਮਿਲ ਜਾਂਦਾ ਏ, ਜ਼ੁਬਾਨ ਦਾ ਨਹੀ ਮਿਲਦਾ॥
Talwar Da Phatt Mil Janda Ae, Zubaan Da Nahi Mild
ਅਰਥ · Meaning (Punjabi)
ਮੂੰਹੋ ਕਿਸੇ ਦੀ ਕਹੀ ਬੁਰੀ ਗੱਲ ਹਮੇਸ਼ਾ ਦੁਖੀ ਕਰਦੀ ਹੈ।
Literal Translation
Wounds from a sword heal, but words’ wounds do not.
English Meaning
Verbal hurt lasts longer than physical hurt.
English Equivalent
Sticks and stones may break my bones, but words will never hurt me. (reversed meaning)
