ਹਸਦਾ ਪਿਉ ਦਾ ਰੋਂਦਾ ਮਾਂ ਦਾ॥
Hasda piu da, ronda maa da.
ਅਰਥ · Meaning (Punjabi)
ਨਫ਼ੇ ਵਾਲੇ ਕੰਮ ਵਿਚ ਹਰ ਕੋਈ ਭਾਈਵਾਲ ਬਣਨਾ ਚਾਹੁੰਦਾ ਹੈ ਪ੍ਰੰਤੂ ਘਾਟੇ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ ਹੈ।
Literal Translation
Father laughs, mother cries.
English Meaning
The father enjoys benefits while the mother bears the hardships.
English Equivalent
“The burden falls on the one who works, not the one who profits.”
