ਅਖਾਣ / AKHAN

ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ (ਗੁੰਦਾਈ)॥

Dhele Di Budhi, Taka Sir Munai (Gundai)
ਅਰਥ · Meaning (Punjabi)
ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਸੁਆਰਨ ਲਈ ਬਹੁਤਾ ਖਰਚ ਕਰਨਾ ਪਵੇ ।
Literal Translation
Old woman of a coin, points head for blessings
English Meaning
Even small people can have influence or importance
English Equivalent
Small but mighty

Suggest a Correction

Add a Comment