ਅਖਾਣ / AKHAN

ਮਾਂ ਦੀ ਸੌਕਣ ਧੀ ਦੀ ਸਹੇਲੀ

Maan di saukan dhi di saheli
ਅਰਥ · Meaning (Punjabi)
ਜਦ ਕੋਈ ਘਰ ਦਾ ਬੰਦਾ ਕਿਸੇ ਘਰ ਦੇ ਵੈਰੀ ਨਾਲ ਸਾਂਝ ਰਖੇ ਤਾਂ ਵਰਤਿਆ ਜਾਂਦਾ ਹੈ।
Literal Translation
A mother’s joy is the daughter’s friend
English Meaning
Mothers take pride in their daughter’s companions
English Equivalent
A mother delights in her daughter’s happiness

Suggest a Correction

Add a Comment