ਅਖਾਣ / AKHAN

ਸੁੱਕੀ ਨਾਲ ਗਿੱਲੀ ਵੀ ਬਲ ਜਾਂਦੀ ਹੈ॥

Sukki Naal Gilli Vi Bal Jandi Hai
ਅਰਥ · Meaning (Punjabi)
ਚੰਗੇ ਬੰਦੇ ਦਾ ਅਸਰ ਬੁਰੇ ਨੂੰ ਵੀ ਤਾਰ ਦੇਂਦਾ ਹੈ।
Literal Translation
The dry burns, and the wet also catches fire.
English Meaning
Innocents suffer with the guilty.
English Equivalent
"One rotten apple spoils the barrel."

Suggest a Correction

Add a Comment