ਅਖਾਣ / AKHAN

ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ॥

Kutte Di Maut Aundi Hai Taan Oh Ja Masite Haggda Hai
ਅਰਥ · Meaning (Punjabi)
ਜਦ ਕਿਸੇ ਦੇ ਦਿਨ ਭੈੜੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।
Literal Translation
When a dog dies, it defecates in the mosque.
English Meaning
People act outrageously even in death; destiny is unpredictable.
English Equivalent
Truth comes out at last.

Suggest a Correction

Add a Comment