ਅਖਾਣ / AKHAN

ਕੂੜ ਨਿਖੁਟੇ ਨਾਨਕਾ। ਓੜਕ ਸਚ ਰਹੀ॥

Koor Nikutte Nanaka. Orak Sach Rahi
ਅਰਥ · Meaning (Punjabi)
ਅੰਤ ਸੱਚ ਦੀ ਹੀ ਜਿੱਤ ਹੁੰਦੀ ਹੈ ਤੇ ਝੂਠੇ ਮਾਤ ਖਾ ਜਾਂਦੇ ਹਨ।
Literal Translation
Falsehood fades, truth remains.
English Meaning
Truth always prevails over lies.
English Equivalent
Truth will out.

Suggest a Correction

Add a Comment