ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ॥
Gahak Da Te Maut Da Koi Pata Nahi
ਅਰਥ · Meaning (Punjabi)
ਗਾਹਕ ਤੇ ਮੌਤ ਦੇ ਆਉਣ ਦਾ ਸਮਾਂ ਮਨੁੱਖ ਨੂੰ ਨਹੀਂ ਪਤਾ ਹੁੰਦਾ।
Literal Translation
No one knows about a customer or death
English Meaning
Uncertainty is a part of life.
English Equivalent
Life is unpredictable.
